Santhiya.

ਗੁਰਬਾਣੀ ਦਾ ਸ਼ੁੱਧ ਪਾਠ ਸਿੱਖੋ। ਸਮਾਂ - ਸਵੇਰੇ 6:30 ਤੌਂ 7:30 ਅਤੇ ਸ਼ਾਮੀ 6:00 ਤੌਂ 7:00 ਵਜੇ ਤੱਕ। ਸਥਾਨ - ਗੁ:ਸਤਿਸੰਗ ਭਵਨ, 108 ਨਿਓੂ ਮੇਹਰ ਸਿੰਘ ਕਲੋਨੀ, ਤ੍ਰਿਪੜੀ, ਪਟਿਆਲਾ। ਸੰਥਿਆ 01-09-14 ਨੂੰ ਸ਼ੁਰੂ ਹੋਵੇਗੀ ਅਤੇ 28-02-15 ਨੂੰ ਸਮਾਪਤ ਹੋਵੇਗੀ। ਸੰਥਿਆ ਮੁਫ਼ਤ ਕਰਵਾਈ ਜਾਂਦੀ ਹੈ।.

ਰੂਹਾਨੀ ਕੀਰਤਨ ਦੀਵਾਨ

ਰੂਹਾਨੀ ਕੀਰਤਨ ਦੀਵਾਨ ਨਿਊ ਮੇਹਰ ਸਿੰਘ ਕਲੋਨੀ (ਤ੍ਰਿਪੜੀ) ਦੇ ਪਾਰਕ ਵਿਚ 1 ਨਵੰਬਰ ਤੋਂ 5 ਨਵੰਬਰ 2014 ਤੱਕ ਲੱਗ ਰਹੇ ਹਨ।
ਸਮਾਂ ਰਾਤ 6:30 ਤੋਂ 9:30 ਵਜੇ ਤੱਕ ਪਰਮ ਸੰਤ ਸ਼੍ਰੀ ਮਾਨ ਸੰਤ ਬਾਬਾ ਸੁਖਦੇਵ ਸਿੰਘ ਜੀ ਸਿੱਧਸਰ ਅਲੌਹਰਾਂ ਸਾਹਿਬ (ਨਾਭਾ) ਵਾਲਿਆਂ ਵੱਲੋਂ ਵਰੋਸਾਏ ਜਥੇਦਾਰ ਬਾਬਾ ਕਸ਼ਮੀਰਾ ਸਿੰਘ ਜੀ ਵੱਲੌਂ ਰੂਹਾਨੀ ਦੀਵਾਨ ਸਜਾਏ ਜਾ ਰਹੇ ਹਨ। ਸੋ ਸਮੂਹ ਸੰਗਤ ਪ੍ਰਤੀ ਬੇਨਤੀ ਹੈ ਕਿ ਹੁੰਮ ਹੁਮਾ ਕੇ ਪੁੱਜੋ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਗੁਰੂ ਕਾ ਲੰਗਰ ਅਤੁੱਟ ਵਰਤੇਗਾ।

ਅੰਮ੍ਰਿਤ ਸੰਚਾਰ 5 ਨਵੰਬਰ ਨੂੰ ਸਵੇਰੈ 9 ਵਜੇ ਹੋਵੇਗਾ।

ਵੱਲੋਂ:- ਸਮੂਹ ਸਾਧ ਸੰਗਤ।

Recent Uploads
 

Welcome to Gurudwara Satsang Bhawan

Gurudwara Satsang Bhavan is situated in New Meher Singh Colony, Tripuri, Patiala. This gurudwara is managed by Gurudwara Satsang Bhawan Trust. It is a registered trust. Since 1992, people come here to learn Pure Reading of Sikh scriptures, i.e, Shudh Gurbani Paath. The lessons are given twice a day - morning and evening. In the evening, 7:30pm to 8:30pm is the timing for Katha, i.e, verbal explanation or discourse of Gurbani (the utterings of the Gurus).

A Paathi is the one who performs Paath (recitation, liturgical reading) of Guru Granth Sahib. For practice, new Paathis are made to perform Paath during Sahaj Paath (a non continuous reading of the entire Guru Granth Sahib over any period of time) performed every week. Also, after every two weeks, eleven Paaths are performed altogether. These Paaths are performed free for Sangat (people attending worship).

Every Sunday, People from Sangat itself perform Kirtan (singing the scriptural compositions in traditional musical measures) during the conclusion ceremony of above mentioned eleven Paaths. After the conclusion ceremony, ladies and gentlemen from Sangat prepare and serve Langar (holy food) to the rest of the Sangat.

Langar-Hall (place for eating holy food) of Gurudwara is in the basement whereas kitchen and Jora-Ghar (place for keeping footwears) are at the front of Gurudwara.

Diwan Sant Kashmira Singh Ji Alhora Saheb Wale is on 1 to 5-November-2014

Timetable of Santhiya is from 1-9-2014 to 28-2-2015